ਪੰਜਾਬ ਦੇ ਮੁਕਤਸਰ ‘ਚ ਬੇਅਦਬੀ ਮਾਮਲੇ ਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਅਣਪਛਾਣੇ ਵਿਅਕਤੀਆਂ ਨੇ ਮਾਰੀ ਗੋਲੀ, ਹੋਈ ਮੌਤ

ਗੋਲੀ ਲੱਗਣ ਵੇਲੇ ਜ਼ਮਾਨਤ ‘ਤੇ ਬਾਹਰ ਸੀ ਡੇਰਾ ਸਮਰਥਕ ਗੁਰਦਾਸਪੁਰ, 8 ਦਿਸੰਬਰ (ਮੰਨਣ ਸੈਣੀ)। ਪੰਜਾਬ ਦੇ ਮੁਕਤਸਰ ਵਿੱਚ ਬੇਅਦਬੀ ਦੇ ਇਕ ਮਾਮਲੇ ਵਿੱਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਮੁਕਤਸਰ ਦੇ ਪਿੰਡ ਭੂੰਦੜ ਵਿੱਚ ਬਾਇਕ ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਖੁੱਦ ਮੁਕਤਸਰ … Continue reading ਪੰਜਾਬ ਦੇ ਮੁਕਤਸਰ ‘ਚ ਬੇਅਦਬੀ ਮਾਮਲੇ ਚ ਡੇਰਾ ਸਮਰਥਕ ਕਥਿਤ ਦੋਸ਼ੀ ਨੂੰ ਅਣਪਛਾਣੇ ਵਿਅਕਤੀਆਂ ਨੇ ਮਾਰੀ ਗੋਲੀ, ਹੋਈ ਮੌਤ